Home
Categories
EXPLORE
True Crime
Comedy
Society & Culture
Business
News
Sports
TV & Film
About Us
Contact Us
Copyright
© 2024 PodJoint
00:00 / 00:00
Sign in

or

Don't have an account?
Sign up
Forgot password
https://is1-ssl.mzstatic.com/image/thumb/Podcasts126/v4/4c/e1/0a/4ce10ac6-ff58-7756-9c4a-040258028936/mza_17332373777864460692.jpg/600x600bb.jpg
Pro Punjab Tv
Pro Punjab Tv
14 episodes
1 day ago
Pro Punjab Tv
Show more...
News
RSS
All content for Pro Punjab Tv is the property of Pro Punjab Tv and is served directly from their servers with no modification, redirects, or rehosting. The podcast is not affiliated with or endorsed by Podjoint in any way.
Pro Punjab Tv
Show more...
News
Episodes (14/14)
Pro Punjab Tv
Bouncer ਦੀ ਨੌਕਰੀ ਕਰਨ ਵਾਲਾ Kartar Cheema ਕਿਵੇਂ ਬਣਿਆ ਐਕਟਰ ?,ਯਾਦਵਿੰਦਰ ਨਾਲ Kartar Cheema ਦੀ ਅਹਿਮ ਇੰਟਰਵਿਊ

Bouncer ਦੀ ਨੌਕਰੀ ਕਰਨ ਵਾਲਾ Kartar Cheema ਕਿਵੇਂ ਬਣਿਆ ਐਕਟਰ ? ਯੂਨੀਵਰਸਿਟੀ ਦੀਆਂ ਲੜਾਈਆਂ ਲੜਨ ਵਾਲਾ ਕਿਵੇਂ ਲੜਨ ਲੱਗ ਗਿਆ ਫਿਲਮੀ ਲੜਾਈਆਂ ? ਯਾਦਵਿੰਦਰ ਨਾਲ Kartar Cheema ਦੀ ਅਹਿਮ ਇੰਟਰਵਿਊ #KartarCheema #Interview #Actor #Artist #Bouncer #Job #University #Fight #Patiala #Movies #PunjabiMovies #Pollywood #YadwinderSingh #Podcast #ProPunjabTvPodcast #Sangrash #ਸੰਘਰਸ਼ #ProPunjabTv

Show more...
2 years ago
29 minutes 21 seconds

Pro Punjab Tv
ਮਜ਼ਾਕ ਉਡਾਉਣ ਵਾਲੇ Gurdeep Manalia ਦੀ ਜ਼ਿੰਦਗੀ ਦੇ ਕਿੱਸੇ ਸੁਣ ਰਹਿ ਜਾਓਂਗੇ ਹੈਰਾਨ

ਮਜ਼ਾਕ ਉਡਾਉਣ ਵਾਲੇ Gurdeep Manalia ਦੀ ਜ਼ਿੰਦਗੀ ਦੇ ਕਿੱਸੇ ਸੁਣ ਰਹਿ ਜਾਓਂਗੇ ਹੈਰਾਨ Sharry Mann ਨੂੰ ਕਿਉਂ ਆਉਂਦੈ ਗੁੱਸਾ,ਕਿਹੜੇ ਆਸ਼ਰਮ ਨਾਲ ਜੁੜੇ ਰਹੇ ਮਨਾਲੀਆ ਤੇ ਸ਼ੈਰੀ ਮਨਾਲੀਏ ਨੂੰ ਕਿੱਥੋਂ ਮਿਲਦੈ Content, ਦਾਰੂ ਪੀਣ ਵਾਲੇ ਦੋਸਤ ਹੀ ਕਿਉਂ ਖ਼ਾਸ Yadwinder ਦੀ Gurdeep Manalia ਨਾਲ ਵਿਸ਼ੇਸ਼ Interview
#GurdeepManalia #SharryMann #yadwindersinghkarfew #Interview #GurdeepManaliaInterview #Punjabi #Punjab #ProPunjabTv

Show more...
2 years ago
49 minutes 22 seconds

Pro Punjab Tv
ਪੰਜਾਬ 'ਚ ਵਿਕੂ 2-2 ਕਰੋੜ ਦਾ ਕਿੱਲਾ,ਕੈਨੇਡਾ ਦਾ ਹੋਊ ਬੁਰਾ ਹਾਲ

ਪੰਜਾਬ 'ਚ ਵਿਕੂ 2-2 ਕਰੋੜ ਦਾ ਕਿੱਲਾ,ਕੈਨੇਡਾ ਦਾ ਹੋਊ ਬੁਰਾ ਹਾਲ ਏਸ ਨੌਜਵਾਨ ਨੇ ਪਿੰਡ ਹੀ ਬਣਾ 'ਤਾ ਕੈਨੇਡਾ, ਜਿਉਂਦਾ ਟੌਹਰ ਦੀ ਜ਼ਿੰਦਗੀ ਪੰਜਾਬੀਓ ਨਾ ਜਾਓ ਕੈਨੇਡਾ ਤੇ ਨਾ ਵੇਚੋ ਜ਼ਮੀਨਾਂ,ਨਹੀਂ ਤਾਂ ਪਛਤਾਓਂਗੇ

#Punjabi #pocast #canada #visa #students #jobs #Farming #Farmers #YadwinderSinghKarfew #ProPunjabTv

Show more...
2 years ago
43 minutes 27 seconds

Pro Punjab Tv
A Category ਦਾ Gangster Ravi Deol ਕਿਵੇਂ ਬਣਿਆ ਗਾਇਕ ਜਿਹੜੇ ਰਣਬੀਰ ਕਾਲਜ ਤੋਂ ਸ਼ੁਰੂ ਕੀਤੀ ਬਦਮਾਸ਼ੀ ਉਸੀ ਕਾਲਜ ‘ਚ ਕਿਸਨੂੰ ਯਾਦ ਕਰ

A Category ਦਾ Gangster Ravi Deol ਕਿਵੇਂ ਬਣਿਆ ਗਾਇਕ ਜਿਹੜੇ ਰਣਬੀਰ ਕਾਲਜ ਤੋਂ ਸ਼ੁਰੂ ਕੀਤੀ ਬਦਮਾਸ਼ੀ ਉਸੀ ਕਾਲਜ ‘ਚ ਕਿਸਨੂੰ ਯਾਦ ਕਰ ਇੰਟਰਵੀਊ ‘ਚ ਰੋਇਆ ਕਿਹੜੀ ਚੀਜ਼ ਦਾ ਪਛਤਾਵਾ ਰਵੀ ਨੂੰ ਰਹੂ ਪੂਰੀ ਜ਼ਿੰਦਗੀ, ਗੈਂਗਸਟਰਾਂ ਦੀ ਦੁਨੀਆਂ ਦਾ ਸੁਣੋ ਕੌੜਾ ਸੱਚ

#Ravideol #Gangster #Singer #YadwinderSinghKarfew #PunjabiPodcast #Punjabi #propunjabtv

Show more...
2 years ago
1 hour 14 minutes 4 seconds

Pro Punjab Tv
ਮੈਂ ਹੋਰ ਗਾਇਕਾਂ ਵਾਂਗ ਕਬਰਾਂ ‘ਤੇ ਨਹੀਂ ਗਾਉਂਦਾ, ਫੈਡਰੇਸ਼ਨ ਤੇ Jugrag Toofan ਨੇ ਮੈਨੂੰ ਕਾਲਜ ‘ਚ ਲੈਕੇ ਦਿੱਤੀ ਸੀ ਪਹਿਲੀ ਡਫ਼ਲੀ ਕੌਣ ਸੀ "ਦਿਲ ਲੈ ਗਈ ਕੁੜੀ ਗੁਜਰਾਤ ਦੀ”ਵਾਲੀ ਕੁੜੀ

ਮੈਂ ਹੋਰ ਗਾਇਕਾਂ ਵਾਂਗ ਕਬਰਾਂ ‘ਤੇ ਨਹੀਂ ਗਾਉਂਦਾ, ਫੈਡਰੇਸ਼ਨ ਤੇ Jugrag Toofan ਨੇ ਮੈਨੂੰ ਕਾਲਜ ‘ਚ ਲੈਕੇ ਦਿੱਤੀ ਸੀ ਪਹਿਲੀ ਡਫ਼ਲੀ ਕੌਣ ਸੀ "ਦਿਲ ਲੈ ਗਈ ਕੁੜੀ ਗੁਜਰਾਤ ਦੀ”ਵਾਲੀ ਕੁੜੀ ਗਾਇਕ Jasbir Jassi ਨੇ ਪਹਿਲੀ ਵਾਰ ਖੋਲ੍ਹੇ ਜ਼ਿੰਦਗੀ ਦੇ ਸਾਰੇ ਰਾਜ਼ ਯਾਦਵਿੰਦਰ ਨਾਲ Jasbir Jassi ਦਾ ਦਿਲਦਾਰ ਇੰਟਰਵਿਊ

#JasbirJassi #DilLeGyiKudiGujratDi #ProPunjabTv #ProPunjabPodcast #PunjabiPodcast #YadwinderSinghKarfew

Show more...
2 years ago
1 hour 11 minutes 41 seconds

Pro Punjab Tv
ਗੁਰੂ ਸਾਹਿਬ ਸਮੇਂ ਵੀ ਖਾਧਾ ਜਾਂਦਾ ਸੀ ਝੱਟਕਾ Meat, ਖਾਲਸਾ ਪੰਥ ਦੀ ਸਾਜਨਾ ਮੌਕੇ ਹੋਇਆ ਸੀ ਝੱਟਕਾ, Sikh ਮਰਿਯਾਦਾ ਚ ਸਿਰਫ਼ ਝੱਟਕਾ ਛੱਕਣ ਨੂੰ ਮਨਜ਼ੂਰੀ,ਕਸ਼ਮੀਰੀ ਤੇ ਅਫ਼ਗਾਨੀ ਸਿੱਖ ਅੱਜ ਵੀ ਅੰਮ੍ਰਿਤ ਛੱਕਣ ਵੇਲੇ ਕਰਦੇ ਨੇ ਝੱਟਕੇ ਦੀ ਰਸਮ,

ਗੁਰੂ ਸਾਹਿਬ ਸਮੇਂ ਵੀ ਖਾਧਾ ਜਾਂਦਾ ਸੀ ਝੱਟਕਾ Meat, ਖਾਲਸਾ ਪੰਥ ਦੀ ਸਾਜਨਾ ਮੌਕੇ ਹੋਇਆ ਸੀ ਝੱਟਕਾ, Sikh ਮਰਿਯਾਦਾ ਚ ਸਿਰਫ਼ ਝੱਟਕਾ ਛੱਕਣ ਨੂੰ ਮਨਜ਼ੂਰੀ,ਕਸ਼ਮੀਰੀ ਤੇ ਅਫ਼ਗਾਨੀ ਸਿੱਖ ਅੱਜ ਵੀ ਅੰਮ੍ਰਿਤ ਛੱਕਣ ਵੇਲੇ ਕਰਦੇ ਨੇ ਝੱਟਕੇ ਦੀ ਰਸਮ, ਯਾਦਵਿੰਦਰ ਦੀ ਗੰਗਵੀਰ ਰਾਠੌੜ ਨਾਲ ਤੱਥਾਂ ਸਹਿਤ ਅਹਿਮ ਚਰਚਾ


#GangveerRathore
 #Interview #JhatkaMeat #GuruSahib #Sikh #Sikhism #Amrit #KashmiriSikhs #AfghanSikhs #SimranjitSinghMann #Discussion #YadwinderSingh #PunjabiPodcast #propunjabtvpodcast  #ProPunjabTv

Show more...
2 years ago
41 minutes 56 seconds

Pro Punjab Tv
ਝੱਟਕਾ Meat ਖਾਣ 'ਤੇ ਕੋਈ ਮਨਾਹੀ ਨਹੀਂ , ਕੈਮਰੇ 'ਤੇ ਪਹਿਲੀ ਵਾਰ ਖੁੱਲ੍ਹਕੇ ਬੋਲੇ ਸਿਮਰਨਜੀਤ ਸਿੰਘ ਮਾਨ,

ਝੱਟਕਾ Meat ਖਾਣ 'ਤੇ ਕੋਈ ਮਨਾਹੀ ਨਹੀਂ , ਕੈਮਰੇ 'ਤੇ ਪਹਿਲੀ ਵਾਰ ਖੁੱਲ੍ਹਕੇ ਬੋਲੇ ਸਿਮਰਨਜੀਤ ਸਿੰਘ ਮਾਨ, ਕਿਉਂ ਕਿਹਾ ਸੰਵਿਧਾਨ ਨੂੰ ਮੰਨਣਾ ਮੇਰੀ ਮਜ਼ਬੂਰੀ, ਕਾਹਨ ਸਿੰਘ ਵਾਲਾ 'ਤੇ ਐਕਸ਼ਨ ਸਮੇਤ ਖੋਲ੍ਹੇ ਜ਼ਿੰਦਗੀ ਦੇ ਪੁਰਾਣੇ ਰਾਜ਼, ਯਾਦਵਿੰਦਰ ਨਾਲ MP ਮਾਨ ਦਾ ਧਮਾਕੇਦਾਰ ਇੰਟਰਵਿਊ


#SimranjitSinghMann #Interview #LoksabhaMember #MP #meat

Show more...
2 years ago
1 hour 10 minutes 10 seconds

Pro Punjab Tv
ਪੰਜਾਬ 'ਚ ਦੁਬਾਰਾ ਆ ਸਕਦੇ ਨੇ ਹੜ੍ਹ ! ਹੜ੍ਹਾਂ ਦਾ ਕਿਵੇਂ ਹੋ ਸਕਦੈ ਪੱਕਾ ਇਲਾਜ਼ ? ਹੜ੍ਹ ਰੋਕਣ ਲਈ ਸਿਸਟਮ ਤੇ ਸਰਕਾਰਾਂ Fail ਕਿਉਂ ? ਯਾਦਵਿੰਦਰ ਦੀ ਕਾਹਨ ਸਿੰਘ ਪੰਨੂ ਨਾਲ ਅਹਿਮ ਚਰਚਾ | IDEA OF PUNJAB NATURE | PODCAST EP 6

ਪੰਜਾਬ 'ਚ ਦੁਬਾਰਾ ਆ ਸਕਦੇ ਨੇ ਹੜ੍ਹ ! ਹੜ੍ਹਾਂ ਦਾ ਕਿਵੇਂ ਹੋ ਸਕਦੈ ਪੱਕਾ ਇਲਾਜ਼ ? ਹੜ੍ਹ ਰੋਕਣ ਲਈ ਸਿਸਟਮ ਤੇ ਸਰਕਾਰਾਂ Fail ਕਿਉਂ ? ਯਾਦਵਿੰਦਰ ਦੀ ਕਾਹਨ ਸਿੰਘ ਪੰਨੂ ਨਾਲ ਅਹਿਮ ਚਰਚਾ | IDEA OF PUNJAB NATURE | PODCAST EP 6 #ideaofpunjab #kahansinghpannu #yadwindersingh #Punjabipodcast #Propunjabtv #floods #IndusWatersTreaty #bhakradam #punjab #history #dam #punjabfloods #farming #farms #mohenjodaro #historyofindia #historyofpunjab #satlujriver #anandpursahib #pakistan

Show more...
2 years ago
47 minutes 49 seconds

Pro Punjab Tv
100% ਸਿਹਤ ਠੀਕ ਰੱਖਣ ਤੇ ਹਰ ਬਿਮਾਰੀ ਦੇ ਇਲਾਜ ਲਈ ਇਹ ਇੰਟਰਵਿਊ Miss ਨਾ ਕਰਿਓ ਡਾਕਟਰ ਕੋਲ ਜਾਣ ਦੀ ਵੀ ਨਹੀਂ ਪਵੇਗੀ ਲੋੜ ਕੁਦਰਤ ਤੇ ਸਿਹਤ ਕਿੰਨੇ ਡੂੰਘੇ ਜੁੜੇ ਨੇ ਇਕ ਦੂਜੇ ਨਾਲ

100% ਸਿਹਤ ਠੀਕ ਰੱਖਣ ਤੇ ਹਰ ਬਿਮਾਰੀ ਦੇ ਇਲਾਜ ਲਈ ਇਹ ਇੰਟਰਵਿਊ Miss ਨਾ ਕਰਿਓ ਡਾਕਟਰ ਕੋਲ ਜਾਣ ਦੀ ਵੀ ਨਹੀਂ ਪਵੇਗੀ ਲੋੜ ਕੁਦਰਤ ਤੇ ਸਿਹਤ ਕਿੰਨੇ ਡੂੰਘੇ ਜੁੜੇ ਨੇ ਇਕ ਦੂਜੇ ਨਾਲ ਯਾਦਵਿੰਦਰ ਦੀ ਮੂਨਸਟਾਰ ਕੌਰ ਨਾਲ ਵਿਸ਼ੇਸ਼ INTERVIEW. #moonstarkaur #interview #health #doctor #ideaofpunjab #amritsar #shriharmandirsahib #floods #punjabfloods #punjabhistory #GroundWater #Rivers #canal #punjabcanals #River #greenrevolution #punjab #history #dam #farming #farms #historyofindia #historyofpunjab #pakistan #yadwindersingh #podcast

Show more...
2 years ago
1 hour 11 minutes 24 seconds

Pro Punjab Tv
ਪੰਜਾਬ ਦੇ ਹੜ੍ਹਾਂ ਪਿੱਛੇ ਅਡਾਨੀ ਅੰਬਾਨੀ ਕਿਵੇਂ ? ਹੜ੍ਹਾਂ ਦੀ ਕਿਹੜੀ ਸਾਜਿਸ਼ ਨੇ ਮਾਰਿਆ ਪੰਜਾਬ !

ਪੰਜਾਬ ਦੇ ਹੜ੍ਹਾਂ ਪਿੱਛੇ ਅਡਾਨੀ ਅੰਬਾਨੀ ਕਿਵੇਂ ?

ਹੜ੍ਹਾਂ ਦੀ ਕਿਹੜੀ ਸਾਜਿਸ਼ ਨੇ ਮਾਰਿਆ ਪੰਜਾਬ !

ਯਾਦਵਿੰਦਰ ਦੀ Dr ਪਿਆਰੇ ਲਾਲ ਗਰਗ ਨਾਲ ਅਹਿਮ INTERVIEW

#Punjab #Floods #Ambani #Adani #Nature #Factories #Corporates #Distruction

Show more...
2 years ago
48 minutes 16 seconds

Pro Punjab Tv
ਇਕ ਪਾਸੇ ਹੜ੍ਹ, ਦੂਜੇ ਪਾਸੇ ਪੰਜਾਬ ਰੇਗਿਸਤਾਨ ਬਣਨ ਨੂੰ ਤਿਆਰ ? ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਕੌਣ ? ਸਿੱਖ ਨੌਜਵਾਨ ਨੇ ਦੱਸ ਦਿੱਤਾ ਸਾਰਾ ਸੱਚ ! | IDEA OF PUNJAB - NATURE | PODCAST EP 3

ਇਕ ਪਾਸੇ ਹੜ੍ਹ, ਦੂਜੇ ਪਾਸੇ ਪੰਜਾਬ ਰੇਗਿਸਤਾਨ ਬਣਨ ਨੂੰ ਤਿਆਰ ? ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਕੌਣ ? ਸਿੱਖ ਨੌਜਵਾਨ ਨੇ ਦੱਸ ਦਿੱਤਾ ਸਾਰਾ ਸੱਚ ! | IDEA OF PUNJAB - NATURE | PODCAST EP 3

Show more...
2 years ago
30 minutes 1 second

Pro Punjab Tv
Idea of Punjab- Nature EP 2 | ਹੜ੍ਹਾਂ ਦੀ ਤਬਾਹੀ ਤੇ ਜ਼ਮੀਨ ਹੇਠਲਾ ਪਾਣੀ ਕਿਉਂ ਹੋ ਰਿਹਾ ਡੂੰਘਾ ? ਪੰਜਾਬੀ ਕੌਮ 'ਚ ਵੱਡਾ ਨੁਕਸ ਕੀ ?

ਹੜ੍ਹਾਂ ਦੀ ਤਬਾਹੀ ਤੇ ਜ਼ਮੀਨ ਹੇਠਲਾ ਪਾਣੀ ਕਿਉਂ ਹੋ ਰਿਹਾ ਡੂੰਘਾ ?

ਪੰਜਾਬੀ ਕੌਮ 'ਚ ਵੱਡਾ ਨੁਕਸ ਕੀ ?

ਸਦੀ ਦੇ ਪੜ੍ਹੇ-ਲਿਖੇ ਵਿਦਵਾਨ ਦੀਆਂ ਸੁਣ ਲਓ ਅਹਿਮ ਗੱਲ਼ਾਂ !


#Floods #Punjab #Floods #agriculture #Farming #Nature #NaturalDisaster #YadwinderSingh #Punjabi #Podcast #ProPunjabTv #groundwater #PunjabHistory #Agricuturesystem

Show more...
2 years ago
33 minutes 56 seconds

Pro Punjab Tv
IDEA OF PUNJAB - NATURE EP 1

ਪੰਜਾਬ ਲਈ ਕਿਵੇਂ ਘੜੀ ਗਈ ਹੜ੍ਹਾਂ ਦੀ ਕਹਾਣੀ?

ਪੰਜਾਬੀ ਸੱਭਿਅਤਾ ਦੇ ਖ਼ਾਤਮੇ ਦੀ ਸਾਜਿਸ਼

Idea Of ਪੰਜਾਬ 'ਚ ਅਜੈਪਾਲ ਬਰਾੜ ਨਾਲ ਅਹਿਮ ਚਰਚਾ


#ideaofpunjab #nature #floods #punjab #history #water #bhakradam #IndusValleyCivilisation #mohejodaro #ProPunjabTv #YadwinderSingh #ajaypalsinghbrar

Show more...
2 years ago
45 minutes 44 seconds

Pro Punjab Tv
Mankirat Aulakh's Exclusive Interview after Sidhu Moosewala's Murder By Yadwinder Singh Karfew

Mankirat Aulakh's First Interview after Sidhu Moosewala Murder. in this interview Journalist Yadwinder singh Karfew asked him about the allegations on him. 

Mankirat aulakh is also explain the reason behind the moving to canada after sidhu's murder. Mankirat aulakh talking about the gangster culture in punjab...


Listen to the full podcast to know more....

Show more...
3 years ago
1 hour 27 minutes 40 seconds

Pro Punjab Tv
Pro Punjab Tv