ਪੰਜਾਬੀ ਪੌਡਕਾਸਟ ਦੇ ਇਸ ਭਾਗ ਵਿੱਚ ਪੱਤਰਕਾਰ/ਲੇਖਕ ਮਿੰਟੂ ਗੁਰੂਸਰੀਆ ਨਾਲ ਗੱਲ-ਬਾਤ ਕੀਤੀ ।ਗੱਲ-ਬਾਤ ਦਾ ਵਿਸ਼ਾ ਅਪਰਾਧ, ਮਾਨਸਿਕਤਾ ਅਤੇ ਨਸ਼ਾ ਰਿਹਾ । ਕਿਸੇ ਵੀ ਕਿਸਮ ਦੀ ਕਮੀ ਪੇਸ਼ੀ ਲਈ ਖਿਮਾ ਦੇ ਯਾਚਕ ਹਾਂ ਅਤੇ ਅੱਗੇ ਤੋਂ ਸੁਧਾਰ ਲਈ ਤਤਪਰ ਹਾਂ । #norway #podcast #indian #mintugurusaria #drugs #drug #panjabi #punjab