ਕਿਤਾਬਾਂ ਦੀਆਂ ਗੱਲਾਂ , ਪੰਜਾਬੀ ਅਤੇ ਪੰਜਾਬ ਦੀਆਂ ਗੱਲਾਂ ਸਾਹ ਮੁਹੰਮਦ ( ਸਾਹ ਕਿਤਾਬ ਘਰ ) ਵਾਲਿਆਂ ਨਾਲ ।
Host - Mandeep Punian
Guest- Harjot Bunty
ਕਹਾਣੀ "ਟੂਣਾਂ"
ਲੇਖਕ -ਕੁਲਵੰਤ ਸਿੰਘ ਵਿਰਕ
" ਜਾਂਦੀ ਵਾਰ ਦੀਆਂ ਹਾਕਾਂ "
ਲੇਖਕ - ਬਲਦੇਵ ਸਿੰਘ
ਅਵਾਜ਼ - ਮਨਦੀਪ ਪੂਨੀਆਂ
ਕਹਾਣੀ ਕਿਤਾਬ " ਲਹੌਰ ਕਿੰਨੀ ਦੂਰ" ਵਿੱਚੋਂ
ਕਹਾਣੀ "ਆਪਣੇ ਘੜੇ ਦਾ ਪਾਣੀ " ਸ੍ਰੀ ਰਾਮ ਸਰੂਪ ਅਣਖੀ ਜੀ ਦੀ ਲਿਖੀ ਹੋਈ ਹੈ ਅਤੇ ਕਿਤਾਬ ਲਹੌਰ ਕਿੰਨੀ ਦੂਰ ਕਿਤਾਬ ਵਿੱਚੋਂ ਲਈ ਗਈ ਹੈ ਜੋ ਕਿ ਇੱਕ ਕਹਾਣੀ ਸੰਗ੍ਰਹਿ ਹੈ,ਜਿਸ ਵਿੱਚ 1947 ਦੀ ਹਿੰਦੁਸਤਾਨ ਪਾਕਿਸਤਾਨ ਵੰਡ ਨਾਲ ਸੰਬੰਧਿਤ ਕਹਾਣੀਆਂ ਹਨ ।
ਪੰਜਾਬੀ ਪੌਡਕਾਸਟ ਦੇ ਇਸ ਭਾਗ ਵਿੱਚ ਪੱਤਰਕਾਰ/ਲੇਖਕ ਮਿੰਟੂ ਗੁਰੂਸਰੀਆ ਨਾਲ ਗੱਲ-ਬਾਤ ਕੀਤੀ ।ਗੱਲ-ਬਾਤ ਦਾ ਵਿਸ਼ਾ ਅਪਰਾਧ, ਮਾਨਸਿਕਤਾ ਅਤੇ ਨਸ਼ਾ ਰਿਹਾ । ਕਿਸੇ ਵੀ ਕਿਸਮ ਦੀ ਕਮੀ ਪੇਸ਼ੀ ਲਈ ਖਿਮਾ ਦੇ ਯਾਚਕ ਹਾਂ ਅਤੇ ਅੱਗੇ ਤੋਂ ਸੁਧਾਰ ਲਈ ਤਤਪਰ ਹਾਂ । #norway #podcast #indian #mintugurusaria #drugs #drug #panjabi #punjab
ਇਹ ਵੀਡੀਓ ਫੇਸਬੁੱਕ ਇੰਸਟਾਗ੍ਰਾਮ ਟਵਿੱਟਰ ਪ੍ਰੋਫਾਈਲ ਲਈ ਵੈਰੀਫਿਕੇਸਨ ਜਾਂ ਬਲੂ ਰੰਗ ਦੇ ਬੈੱਜ ਲਈ ਬਣਾਈ ਗਈ ਹੈ । #facebook #bluebadge #verify #punjabi #Norway #oslo #twitter #instagram #iammandeeppunian #iammandeeppunian