Home
Categories
EXPLORE
True Crime
Comedy
Society & Culture
Business
Sports
History
Fiction
About Us
Contact Us
Copyright
© 2024 PodJoint
00:00 / 00:00
Sign in

or

Don't have an account?
Sign up
Forgot password
https://is1-ssl.mzstatic.com/image/thumb/Podcasts124/v4/42/09/a2/4209a2b3-b84c-64ea-295f-dbfdac1e898b/mza_10585181579173936323.jpg/600x600bb.jpg
Our Sikh History
Our Sikh history
24 episodes
1 week ago
ਇਸ ਪ੍ਰੋਗਰਾਮ ਵਿੱਚ ਆਪਾ ਗੱਲ ਕਰਾਂਗੇ ਜੀ ਸਿੱਖ ਰਾਜਨੀਤਿਕ ਵਿਚਾਰਧਾਰਾ ਦੀ, ਜੋ ਵਿਚਾਰਧਾਰਾ ਗੁਰੂ ਨਾਨਕ ਜੀ ਤੋਂ ਲੈ ਕੇ ਦਸਾ ਗੁਰੂ ਸਾਹਿਬਾਨਾਂ ਤੱਕ ਦੀ ਇਕ ਵਿਸ਼ੇਸ਼ ਦੇਣ ਹੈ।ਜਿਸ ਨੂੰ ਅਪਣਾ ਕੇ ਗੁਰੂ ਸਾਹਿਬਾਨਾਂ ਤੋਂ ਬਆਦ ਹੋਣ ਵਾਲੇ ਸਿੱਖ ਯੋਧਿਆਂ ਨੇ ਸਿੱਖ ਰਾਜ ਸਥਾਪਿਤ ਕਰ ਕੇ ਦੁਨੀਆ ਤੇ ਇਕ ਮਿਸਾਲ ਪੈਦਾ ਕਰ ਦਿੱਤੀ ਸੀ। ਉਸ ਤੋਂ ਬਾਦ ਜੋ ਵੀ ਘਟਨਾਵਾਂ ਵਾਪਰੀਆਂ, ਸਿੱਖ ਜਿਨਾਂ ਹਾਲਤਾਂ ਵਿੱਚ ਵੀ ਗੁਜ਼ਰੇ, ਉਹਨਾਂ ਹਾਲਤਾਂ ਨੂੰ ਆਪਾ ਇਸ ਪ੍ਰੋਗਰਾਮ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੀ।
Show more...
History
RSS
All content for Our Sikh History is the property of Our Sikh history and is served directly from their servers with no modification, redirects, or rehosting. The podcast is not affiliated with or endorsed by Podjoint in any way.
ਇਸ ਪ੍ਰੋਗਰਾਮ ਵਿੱਚ ਆਪਾ ਗੱਲ ਕਰਾਂਗੇ ਜੀ ਸਿੱਖ ਰਾਜਨੀਤਿਕ ਵਿਚਾਰਧਾਰਾ ਦੀ, ਜੋ ਵਿਚਾਰਧਾਰਾ ਗੁਰੂ ਨਾਨਕ ਜੀ ਤੋਂ ਲੈ ਕੇ ਦਸਾ ਗੁਰੂ ਸਾਹਿਬਾਨਾਂ ਤੱਕ ਦੀ ਇਕ ਵਿਸ਼ੇਸ਼ ਦੇਣ ਹੈ।ਜਿਸ ਨੂੰ ਅਪਣਾ ਕੇ ਗੁਰੂ ਸਾਹਿਬਾਨਾਂ ਤੋਂ ਬਆਦ ਹੋਣ ਵਾਲੇ ਸਿੱਖ ਯੋਧਿਆਂ ਨੇ ਸਿੱਖ ਰਾਜ ਸਥਾਪਿਤ ਕਰ ਕੇ ਦੁਨੀਆ ਤੇ ਇਕ ਮਿਸਾਲ ਪੈਦਾ ਕਰ ਦਿੱਤੀ ਸੀ। ਉਸ ਤੋਂ ਬਾਦ ਜੋ ਵੀ ਘਟਨਾਵਾਂ ਵਾਪਰੀਆਂ, ਸਿੱਖ ਜਿਨਾਂ ਹਾਲਤਾਂ ਵਿੱਚ ਵੀ ਗੁਜ਼ਰੇ, ਉਹਨਾਂ ਹਾਲਤਾਂ ਨੂੰ ਆਪਾ ਇਸ ਪ੍ਰੋਗਰਾਮ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੀ।
Show more...
History
Episodes (20/24)
Our Sikh History
ਸਾਖੀ ਭਾਈ ਕਲਿਆਣਾ ਜੀ
ਕਲਿਆਣਾ ਜੀ ਵਿਚ ਸ਼ਾਮਲ ਕੀਤਾ। ਗੁਰੂ ਨਾਨਕ ਸਾਹਿਬ ਨੇ ਜਿਸ ਨਿਰਮਲ ਪੰਥ ਦੀ ਸਾਜਨਾ ਕੀਤੀ ਸੀ ਉਸ ਲਈ ਜ਼ਰੂਰੀ ਸੀ ਕਿ ਉਸ ਦਾ ਕੋਈ ਕੇਂਦਰੀ ਅਸਥਾਨ ਵੀ ਅਸਥਾਪਤ ਕੀਤਾ ਜਾਵੇ। । ਇਸ ਲਈ ਗੁਰੂ ਨਾਨਕ ਸਾਹਿਬ ਨੇ ਆਪਣੇ ਚੌਥੇ ਜਾਮ ਵਿਚ ਕੇਂਦਰੀ ਅਸਥਾਨ ਦੀ ਨੀਂਹ ਰੱਖੀ ਤੇ ਪੰਜਵੇਂ ਜਾਮੇ ਵਿਚ ਇਹ ਕੇਂਦਰੀ ਅਸਥਾਨ ਤਿਆਰ ਹੋ ਗਿਆ।
Show more...
1 year ago
12 minutes 24 seconds

Our Sikh History
ਜੈਨੀ ਸਰੈਵੜੇ ਦਾ ਸੁਧਾਰ
ਜੈਨ ਮੌਤ ਦੇ ਆਮ ਸਿਧਾਂਤਾਂ ਤੋਂ ਗੁਰਮਤ ਫਿਲਾਸਫ਼ੀ ਵਿਚ ਕੋਈ ਸਾਂਝੀ ਗੱਲ ਨਹੀਂ ਹੈ। ਅਮਲੀ ਜੀਵਨ ਵਿਚ ਜੈਨੀਆਂ ਦੀ ਵਹਿਮ ਭਰੀ ਅਹਿੰਸਾ ਤੇ ਕਰੜਾਈ ਅਤੇ ਕਰਮਾਂ ਦੀ ਨੀਂਹ ਪ੍ਰਮਾਣੂ ਵਾਲੀ ਮਨੌਤ ਦਾ ਗੁਰੂ ਸਾਹਿਬ ਨੇ ਨੇ ਖੰਡਨ ਕੀਤਾ ਹੈ। ਬ੍ਰਹਮਚਰਜ ਅਤੇ ਮੋਹ ਤਿਆਗ ਵੀ ਇਹਨਾਂ ਦੇ ਅਸੂਲ ਹਨ ਜੈਨੀ ਅਕਾਲ ਪੁਰਖ ਦੀ ਥਾਂ ਮੁਕਤ-ਆਤਮਾ ਨੂੰ ਹੀ ਈਸ਼ਵਰ ਆਖਦੇ ਹਨ ਇਹਨਾਂ ਦੇ ਪ੍ਰਚਾਰਕ ਸਾਧੂਆਂ ਨੂੰ ਸਰੋਵੜੇ ਕਿਹਾ ਜਾਂਦਾ ਹੈ। ਇਹ ਸਰਵੜੇ ਦੀਖਿਆ ਲੈਣ ਵੇਲੇ ਆਪਣੇ ਵਾਲ ਇਕ-ਇਕ ਕਰਕੇ ਪੁਟਾਂਦੇ ਹਨ ਅਤੇ ਪੁੱਟਣ ਵਾਲਾ ਹੱਥਾਂ ਨਾਲ ਸੁਆਹ ਮਲ ਕੇ ਵਾਲ ਪੁਟਦਾ ਹੈ ਤਾਂ ਜੋ ਵਾਲ ਤਿਲਕਣ ਨਾਂਹ।
Show more...
1 year ago
14 minutes 31 seconds

Our Sikh History
ਬਾਬਾ ਬੁੱਢਾ ਜੀ
ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਬੜੇ ਉੱਚੇ ਸੁੱਚੇ, ਪ੍ਰਸਿੱਧ, ਅਤੇ ਕਰਨੀ ਵਾਲੇ ਗੁਰਸਿੱਖ ਹੋਏ ਹਨ। ਉਨ੍ਹਾਂ ਨੇ ਗੁਰਸਿੱਖੀ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਿਆ ਅਤੇ ਛੇਵੀਂ ਪਾਤਸ਼ਾਹੀ ਦੇ ਸਮੇਂ ਤੀਕ ਗੁਰਸਿੱਖੀ ਦਾ ਨਮੂਨਾ ਬਣ ਕੇ ਜੀਵਨ ਬਤੀਤ ਕੀਤਾ। ਬਾਬਾ ਜੀ ਦਾ ਜਨਮ ਸੁਘੇ ਰੰਧਾਵੇ (ਜੱਟ) ਦੇ ਘਰ ਮਾਤਾ ਗੌਰਾਂ ਦੀ ਕੁੱਖੋਂ ਅਕਤੂਬਰ 1506 ਨੂੰ ਕਬੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ, ਮਗਰੋਂ ਗੁਰੂ ਨਾਨਕ ਦੇਵ ਜੀ ਦੇ ਬਚਨ ਮੂਜਬ ਉਹਨਾ ਦਾ ਨਾਂ ਬੁੱਢਾ ਜੀ ਪੈ ਗਿਆ।
Show more...
1 year ago
13 minutes 18 seconds

Our Sikh History
ਜਗਨਨਾਥਪੁਰੀ ਵਿੱਚ ਆਰਤੀ ਦਾ ਖੰਡਨ
ਜਗਨ ਨਾਥ ਪੁਰੀ ਵਿਚ ਆਰਤੀ ਦਾ ਖੰਡਨ ਜਗਨਨਾਥ ਪੁਰੀ, ਉੜੀਸਾ ਪ੍ਰਾਂਤ ਦੇ ਜ਼ਿਲਾ ਕਟਕ ਵਿਚ ਸਮੁੰਦਰ ਦੇ ਕੰਢੇ ਇਕ ਪੁਰਾਣਾ ਨਗਰ ਹੈ। ਇਸ ਸ਼ਹਿਰ ਵਿਚ ਜਗਨਨਾਥ ਦੀ ਮੂਰਤੀ ਦੀ ਬੜੀ ਪੂਜਾ-ਮਾਨਤਾ ਹੁੰਦੀ ਹੈ। ਜਗਨਨਾਥ, ਕ੍ਰਿਸ਼ਨ ਜੀ* ਦੀ ਉਸ ਮੂਰਤੀ ਦਾ ਨਾਮ ਹੈ ਜੋ ਇਥੋਂ ਦੇ ਮੰਦਰ ਵਿਚ ਹੈ ਅਤੇ ਜਿਸ ਨੂੰ, ਸਕੰਦ ਪੁਰਾਣ ਅਨੁਸਾਰ, ਦੇਵਤਿਆਂ ਦੇ ਮਿਸਤ੍ਰੀ ਵਿਸ਼੍ਵਕਰਮਾ ਨੇ ਬਣਾਇਆ ਸੀ ਤੇ ਬ੍ਰਹਮਾ ਨੇ ਮੁਕੰਮਲ ਕਰ ਕੇ ਆਪਣੀ ਹੱਥੀਂ ਅਸਥਾਪਨ ਕੀਤਾ ਸੀ। ਸਕੰਦ ਪੁਰਾਣ ਵਿਚ ਲਿਖਿਆ ਹੋਇਆ ਹੈ ਕਿ ਜਦੋਂ ਸ਼ਿਕਾਰੀ ‘ਜਰ ਨੇ ਕ੍ਰਿਸ਼ਨ ਜੀ ਨੂੰ ਬਾਣ ਮਾਰ ਦਿਤਾ, ਤਾਂ ਉਹਨਾਂ ਦਾ ਸਰੀਰ ਉਥੇ ਹੀ ਇਕ ਰੁਖ ਹੇਠ ਪਿਆ ਪਿਆ ਗਲ ਸੜ ਗਿਆ। ਕੁਝ ਸਮੇਂ ਪਿਛੋਂ ਕਿਸੇ ਸੱਜਣ ਨੇ ਉਹ ਹੱਡੀਆਂ ਇਕ ਸੰਦੂਕ ਵਿਚ ਸਾਂਭ ਕੇ ਰੱਖ ਦਿਤੀਆਂ। Follow me on Spotify Subscribe me on YouTube channel @Patshahi_Dawa_Sikh
Show more...
1 year ago
13 minutes 12 seconds

Our Sikh History
Remix Katha 04 Pracheen Panth Parcash
Sikh history
Show more...
1 year ago
45 minutes 36 seconds

Our Sikh History
Remix Katha 03 Pracheen Panth Parcash
Sikh history
Show more...
1 year ago
44 minutes 9 seconds

Our Sikh History
Remix Katha 02 Pracheen Panth Parcash
Katha sankhia
Show more...
1 year ago
54 minutes 55 seconds

Our Sikh History
Diwali ki Raat deve baliyaan
Gurbani aarath
Show more...
1 year ago
7 minutes 29 seconds

Our Sikh History
ਸਿੱਖ ਹੋਮਲੈਂਡ
Sardar kpoor singh speech
Show more...
2 years ago
19 minutes 44 seconds

Our Sikh History
ਤ੍ਰੇ ਪ੍ਰਸਾਦਿ ਸਵੱਯੇ
ਤ੍ਰੇ ਪ੍ਰਸਾਦਿ ਸਵੱਯੇ ਨਿਤਨੇਮ ਗੁਰਬਾਣੀ
Show more...
2 years ago
5 minutes 14 seconds

Our Sikh History
ਜਾਪ ਸਾਹਿਬ
ਗੁਰਬਾਣੀ।
Show more...
2 years ago
16 minutes 39 seconds

Our Sikh History
ਜਪੁ ਜੀ ਸਾਹਿਬ
ਗੁਰਬਣੀ ਜਪੁ ਜੀ ਸਾਹਿਬ
Show more...
2 years ago
22 minutes 32 seconds

Our Sikh History
Episode 8 ਸ਼ਹੀਦ ਸਰਦਾਰ ਬੋਤਾ ਸਿੰਘ ਤੇ ਗਰਜਾ ਸਿੰਘ
Sheedi Sardar Bota Singh,Sardar Garja Singh and about Delhi hakumat
Show more...
4 years ago
21 minutes 51 seconds

Our Sikh History
Episode 7 ਜ਼ਕਰੀਆਂ ਖਾਨ ਦੀ ਹਕੂਮਤ
Sikh history during jakria khann
Show more...
4 years ago
45 minutes 24 seconds

Our Sikh History
Episode 6 ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਆਦ ਦਾ ਸਿੱਖ ਸਮਾਂ
Sikh history after Banda Singh Bahadur in punjab
Show more...
4 years ago
45 minutes 4 seconds

Our Sikh History
(5) ਸਪੀਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿਡਰਾਂਵਾਲੇ
Speech Sant Jarnail Singh Bhindranwale about a drink2
Show more...
4 years ago
59 seconds

Our Sikh History
Episode 5 ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰਾਜ ਤੇ ਸ਼ਹੀਦੀ
ਇਹ Episode ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰਾਜ ਤੇ ਸ਼ਹੀਦੀ ਦੇ ਬਾਰੇ ਵਿੱਚ ਹੈ ਜੀ।
Show more...
4 years ago
24 minutes 49 seconds

Our Sikh History
(4) ਸਪੀਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿਡਰਾਂਵਾਲੇ
Speech of Sant Jarnail Singh Khalsa Bhindranwale . How to separate sikh community than others ?
Show more...
4 years ago
5 minutes 15 seconds

Our Sikh History
(3) ਸਪੀਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿਡਰਾਂਵਾਲੇ
Speech sant Jarnail Singh Khalsa Bhindranwale about a drinking.
Show more...
4 years ago
4 minutes 14 seconds

Our Sikh History
(1) ਸਪੀਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿਡਰਾਂਵਾਲੇ
Speech of sant Jarnail Singh bhindranwale about Nishan sahib
Show more...
4 years ago
18 seconds

Our Sikh History
ਇਸ ਪ੍ਰੋਗਰਾਮ ਵਿੱਚ ਆਪਾ ਗੱਲ ਕਰਾਂਗੇ ਜੀ ਸਿੱਖ ਰਾਜਨੀਤਿਕ ਵਿਚਾਰਧਾਰਾ ਦੀ, ਜੋ ਵਿਚਾਰਧਾਰਾ ਗੁਰੂ ਨਾਨਕ ਜੀ ਤੋਂ ਲੈ ਕੇ ਦਸਾ ਗੁਰੂ ਸਾਹਿਬਾਨਾਂ ਤੱਕ ਦੀ ਇਕ ਵਿਸ਼ੇਸ਼ ਦੇਣ ਹੈ।ਜਿਸ ਨੂੰ ਅਪਣਾ ਕੇ ਗੁਰੂ ਸਾਹਿਬਾਨਾਂ ਤੋਂ ਬਆਦ ਹੋਣ ਵਾਲੇ ਸਿੱਖ ਯੋਧਿਆਂ ਨੇ ਸਿੱਖ ਰਾਜ ਸਥਾਪਿਤ ਕਰ ਕੇ ਦੁਨੀਆ ਤੇ ਇਕ ਮਿਸਾਲ ਪੈਦਾ ਕਰ ਦਿੱਤੀ ਸੀ। ਉਸ ਤੋਂ ਬਾਦ ਜੋ ਵੀ ਘਟਨਾਵਾਂ ਵਾਪਰੀਆਂ, ਸਿੱਖ ਜਿਨਾਂ ਹਾਲਤਾਂ ਵਿੱਚ ਵੀ ਗੁਜ਼ਰੇ, ਉਹਨਾਂ ਹਾਲਤਾਂ ਨੂੰ ਆਪਾ ਇਸ ਪ੍ਰੋਗਰਾਮ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੀ।