ਅੱਜ ਗੱਲ ਕਰਾਂਗੇ 'ਨਿੰਮ ਬੰਨ੍ਹਣ ਦੀ ਰਸਮ' ਬਾਰੇ, ਜੋ ਮੁੰਡੇ ਦੇ ਜਨਮ ਤੋਂ 2-3 ਦਿਨ ਬਾਅਦ ਕੀਤੀ ਜਾਂਦੀ ਹੈ।
ਅੱਜ ਗੱਲ ਕਰਾਂਗੇ - 'ਦੁੱਧੀ ਧੁਵਾਈ ਦੀ ਰਸਮ' - ਦੀ ਜੋ ਗੁੜ੍ਹਤੀ ਦੀ ਰਸਮ ਤੋਂ ਬਾਅਦ ਕੀਤੀ ਜਾਂਦੀ ਹੈ।
ਸ਼ੁਰੂ ਕਰਦੇ ਹਾਂ ਆਪਣਾ ਸਫ਼ਰ, ਜ਼ਿੰਦਗੀ ਦੀ ਪਹਿਲੀ ਰਸਮ - ਗੁੜ੍ਹਤੀ - ਦੇ ਨਾਲ।