ਕਹਾਣੀ "ਆਪਣੇ ਘੜੇ ਦਾ ਪਾਣੀ " ਸ੍ਰੀ ਰਾਮ ਸਰੂਪ ਅਣਖੀ ਜੀ ਦੀ ਲਿਖੀ ਹੋਈ ਹੈ ਅਤੇ ਕਿਤਾਬ ਲਹੌਰ ਕਿੰਨੀ ਦੂਰ ਕਿਤਾਬ ਵਿੱਚੋਂ ਲਈ ਗਈ ਹੈ ਜੋ ਕਿ ਇੱਕ ਕਹਾਣੀ ਸੰਗ੍ਰਹਿ ਹੈ,ਜਿਸ ਵਿੱਚ 1947 ਦੀ ਹਿੰਦੁਸਤਾਨ ਪਾਕਿਸਤਾਨ ਵੰਡ ਨਾਲ ਸੰਬੰਧਿਤ ਕਹਾਣੀਆਂ ਹਨ ।