
ਇਸ ਵੀਡੀਓ ਵਿੱਚ ਅਸੀਂ Netflix ਦੀ ਡੌਕੂਮੈਂਟਰੀ “Dancing for the Devil” ਬਾਰੇ ਗੱਲ ਕਰ ਰਹੇ ਹਾਂ। ਇਹ ਕਹਾਣੀ ਰਾਬਰਟ ਦੇ ਕਲਟ ਤੇ ਉਸ ਦੇ ਕਾਰੋਬਾਰ ਦੀ ਹੈ ਜੋ ਸਿਰਫ਼ ਦਿਖਾਵੇ ਵਾਲੇ ਦਿਨ ਵਿਚ ਨਹੀਂ, ਸਗੋਂ ਅਸਲ ਜ਼ਿੰਦਗੀ ਵਿੱਚ ਵੀ ਸਾਨੂੰ ਮਿਲਦੇ ਹਨ। ਅਸੀਂ ਇਸ ਵੀਡੀਓ ਵਿੱਚ ਦੱਸਾਂਗੇ ਕਿ ਕਿਵੇਂ ਰਾਬਰਟ ਵਰਗੇ ਲੋਕ ਆਪਣੇ ਪੈਰੋਕਾਰਾਂ ਨੂੰ ਬ੍ਰੇਨਵਾਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਹਨ। ਇਹ ਵੀਡੀਓ ਤੁਹਾਨੂੰ ਸੱਚਾਈ ਨਾਲ ਰੂਬਰੂ ਕਰਵਾਏਗੀ ਤੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਕਰੇਗੀ। ਹਮੇਸ਼ਾਂ ਦੀ ਤਰ੍ਹਾਂ, ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਵੇ, ਤਾਂ ਕਿਰਪਾ ਕਰਕੇ ਲਾਇਕ, ਕਮੈਂਟ ਅਤੇ ਸਬਸਕ੍ਰਾਈਬ ਕਰੋ। ਆਪਣੇ ਦੋਸਤਾਂ ਨਾਲ ਸ਼ੇਅਰ ਕਰਕੇ ਜਾਗਰੂਕਤਾ ਫੈਲਾਓ। #karamgill #influencers #netflix #cultexpose