
ਇਸ podcast ਚ ਅਸੀ ਗੱਲ-ਬਾਤ ਕੀਤੀ Singapore ਚ ਰਹਿਣ ਵਾਲੇ student, workers, maid te tourist ਦੀ ਕਿਵੇੰ agents ਲੋਕਾਂ ਨੂੰ ਗੱਲਾਂ ਵਿੱਚ ਲਾ ਕੇ Singapore ਤੋ ਅੱਗੇ Australia,Canada ,Uk newzland ਭੇਜਣ ਦੇ ਵਾਅਦੇ ਕਰਦੇ ਤੇ ਉੱਥੇ ਜਾ ਕੇ ਪੜਾਈ ਕਰਨ ਚ , ਰਹਿਣ ਸਹਿਣ ਚ, ਕੰਮ ਲੱਭਣ ਲਈ ਕੀ ਕੀ ਕਰਨਾ ਪੈਂਦਾ ,ਮੈਂ ਵੀ ਉੱਥੇ ਰਿਹਾ ਤੇ ਕੀ ਕੀ ਵੇਖਿਆ ,ਸੁਣਿਆ ਤੇ ਕੀਤਾ ਸਾਰਾ ਕੁਝ ਇਸ podcast ਵਿਚ share ਕੀਤਾ । audio ਵਿੱਚ ਪੂਰਾ episode ਸੁਣ ਸਕਦੇ ਹੋ - Apple podcast Google podcast Spotify ਤੇ YouTube and Facebook te ਇਸ ਨੂੰ ਅਲੱਗ ਅਲੱਗ ਭਾਗਾਂ ਵਿੱਚ ਸੁਣਿਆ ਜਾ ਸਕਦਾ Socialmedia links - Instagram- https://instagram.com/karam_singh99?igshid=MmIzYWVlNDQ5Yg== https://linktr.ee/Karamgill #stydentlifeinsingapore#earnigmoneyinsigapore#collageandjobsforstudent #karamgill#myopinioninpunjabi #punjabipodcast