
ਅੱਜ ਅਸੀਂ explore ਕਰ ਰਹੇ ਹਾਂ Viktor Frankl ਦੀ ਕਿਤਾਬ - Man's Search For Meaning.
Viktor Frankl ਇੱਕ psychologist ਅਤੇ holocaust survivor ਸੀ, ਅਤੇ ਜੰਗ ਮੁੱਕਣ ਤੋਂ ਬਾਅਦ ਉਸਨੇ ਆਪਣੇ concentration camp ਦੇ ਤਜਰਬਿਆਂ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਇਹ ਕਿਤਾਬ ਲਿਖੀ।
ਆਓ, ਦੇਖਦੇ ਹਾਂ ਕਿ Frankl ਦੁਨੀਆ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਸੀ।