
ਪਿਆਰ ਤਾਂ ਇੱਕ ਅਮਾਨਤ ਹੁੰਦੀ ਹੈਂ. ਕਿਸੇ ਦੀ ਕਿਸੇ ਕੋਲ. ਸਾਡੇ ਕੋਲ ਗੱਲਾਂ ਅਤੇ ਕਿੱਸੇ ਹਨ. ਇਸ ਐਪੀਸੋਡ ਵਿੱਚ ਗੱਲਾਂ ਤੇ ਪੋਡ ਵਾਣੀ ਸੁਣੋਗੇ IMPB DISCOURSIYA ਤੋਂ ਪੰਕਜ ਸ਼ਰਮਾ ਦੇ ਨਾਲ SATGUR SANGRUR
ਸਤਗੁਰ ਪੰਜਾਬੀ ਪੌਪ ਅਤੇ ਫੋਲਕ ਕਲਾਕਾਰ ਹਨ. ਆਪਣੀ ਉੱਚੀ ਹੇਕ ਨਾਲ ਮੰਚ ਅਤੇ ਰੰਗਮੰਚ ਵਿੱਚ ਹੌਲੀ ਹੌਲੀ ਭੁਚਾਲ ਬਣ ਕੇ ਹਿੱਕਾ ਪਾੜ੍ਹਣ ਲਈ ਖੁਦ ਨੂੰ ਤਰਾਸ਼ ਰਹੇ ਹਨ.
ਸਤਗੁਰ ਨੂੰ JALALALAND ਸੀਰੀਜ਼ ਵਿੱਚ ਤੁਸੀਂ ਪੰਮੇ ਦੇ ਕਿਰਦਾਰ ਵਿੱਚ ਦੇਖ ਚੁੱਕੇ ਹੋ.
ਹਾਲ ਫਿਲਹਾਲ ਵਿੱਚ ਉਸਦਾ ਇੱਕ ਗੀਤ ਅੱਜ ਕੱਲ ਚਰਚਾ ਦੇ ਵਿੱਚ ਹੈਂ.
SATGUR SOCIAL MEDIA :
INSTAGRAM : https://www.instagram.com/satgur_sangrur?igsh=MXhub3VjOGV0czhwbQ%3D%3D&utm_source=qr
FACEBOOK : https://www.facebook.com/profile.php?id=100004100496241&mibextid=LQQJ4d
ਸਤਗੁਰ SONGS :
https://youtu.be/POTeqAlK0sY?si=xSRoIQbWBJujWTIz
https://www.youtube.com/watch?v=APYWzcXO1Bw
JALALALAND ਸੀਰੀਜ਼ EPISODES LINK :
https://www.youtube.com/watch?v=hVUnCFpG8aA&list=PLedNms-FEZmeWccMXuNpWAlY4-yJzw7FT&pp=iAQB