EP 11 IMPB WITH ACTOR GURJANT & EDITOR VIPAN
IMPB DISCOURSIYA PODCAST SHOW
58 minutes 23 seconds
1 year ago
EP 11 IMPB WITH ACTOR GURJANT & EDITOR VIPAN
ਰੁੱਤ ਬਦਲ ਚੁੱਕੀ ਹੈਂ. ਅੱਧਾ ਪੌਣਾ ਘੰਟਾ ਧੁੱਪ ਵਿੱਚ ਖੜ੍ਹੇ ਰਹੋ ਤਾਂ ਬੰਦਾ ਪਸੀਨੇ ਵਿੱਚ ਗੜੁੱਚ ਹੋ ਜਾਂਦੈ.
? ਮਾਹੌਲ ਇਲੈਕਸ਼ਨ ਦਾ ਐਂ ਪਰ ਰਾਜਨੀਤੀ ਵਿੱਚ ਹਾਲ ਫਿਲਹਾਲ ਕੋਈ ਰੁਝਾਨ ਨਹੀਂ ਕਿਉਕਿ ਕਿਆਸਰੀਆਂ ਜਿਆਦਾ.
ਸਾਥੋਂ ਸਾਡੇ ਖਿਡੌਣੇ ਖੋ ਸਕਦੇ ਐ. ਪਰ ਖਿਡਾਰੀ ਖੇਡ ਨਹੀਂ ਭੁੱਲਦੇ.
ਜੇਕਰ ਬਜ਼ਾਰ ਵਿੱਚ ਕੰਨਾਂ ਤੇ ਹੈਡਫੋਣ ਲਾ ਕੇ ਸ਼ੁੱਭ ਦਾ "ਮੇਰੇ ਡੱਬ 32 ਬੋਰ ਥੱਲੇ ਕਾਲੀ ਕਾਰ" ਸੁਣ ਸੁਣ ਕੇ ਅੱਕ ਚੁੱਕੇ ਹੋ ਤਾਂ ਮੇਰਾ ਇਹ ਪੋਡਕਾਸਟ EPISODE ਤੁਹਾਨੂੰ ਜਿਆਦਾ ਵਧੇਰੇ ਬੋਰੀਅਤ ਨਹੀਂ ਦੇਵੇਗਾ.
ਖੰਘੂਰਾ ਮਾਰ ਕੇ ਸੀਰੀ ਨੂੰ ਆਖਣਾ ਕਿ ' ਚੱਲ ਓਏ : IMPB DISCOURSIYA PODCAST ਦੀ ਕਮਾਂਡ ਦੇਣਾ. GOOGLE ਤੁਹਾਨੂੰ ਕਾਫੀ ਸਾਰੇ RESULT ਦੇਵੇਗਾ. ਤੁਰਦੇ ਫਿਰਦੇ ਸੁਣ ਲੈਣਾ.
ਬਾਕੀ ਅੱਲਾਹ ਖੈਰ ਕਰੇ.
IMPB ਵਿੱਚ ਨਾਲ ਐ GURJANT ਅਤੇ ਵੀਪਨ.
ਨਵੇਂ Episode ਵਿੱਚ 2 ਕਲਾਕਾਰ ਇੱਕ ਐਕਟਰ ਤੇ ਦੂਜਾ Editor.
Acting ਦੇ ਵਿਸ਼ੇ ਬਾਰੇ ਹਰੇਕ ਦੀ ਆਪਣੀ ਧਾਰਣਾ ਐ. FILM MAKING ਕਈ ਸਾਰੇ ਖਿੱਤਿਆਂ ਦਾ ਸੁਮੇਲ ਐਂ. DIRECTION ,WRITING, PRODUCTION DESIGN , COSTUME DESIGN, CASTING, STATGING, CINEMATOGRAPHY , EDITING. ਮਾਸਟਰਾਂ ਤੋਂ ਸਿਖੇ ਗਏ ਸਿਧਾਂਤਾਂ ਅਤੇ ਵਿਚਾਰਾਂ ਨਾਲ ਸਮਰਪਿਤ ਅਤੇ ਚਿੰਤਾਵਨ ਵਿੱਚ ਹੱਕੇ ਅਤੇ ਨਵੇਂ ਰਾਹਾਂ ਦੀ ਪੜਤਾਲ ਵਿੱਚ ਜਮੇ ਰਹਿਣਾ.
ਇਸ EPISODE ਵਿੱਚ ਇੱਕ ਮੁਲਾਕਾਤ ਗੁਰਜੰਟ ਤੇ ਵਿਪਨ ਨਾਲ ਹੋਈ ਗੱਲਬਾਤ ਦਾ ਲਿੰਕ ਹੇਠਾਂ ਦਿੱਤਾ ਗਿਆ ਹੈਂ. ਸੁਣ ਕੇ ਦੱਸਿਓ.
Gurjant Facebook: https://www.facebook.com/share/8GnoxMexZ7gkAY6J/?mibextid=qi2Omg
Gurjant Instagram: https://www.instagram.com/gurjent_bhangu_?igsh=MWI5aG5iYmRsZWp4Nw==
YOUTUBE: https://youtube.com/@IMPBDISCOURSIYA?feature=shared
SPOTIFY: https://open.spotify.com/show/5MUCSrLbDt8g2vwXBL2GjE
APPLE PODCAST: https://podcasts.apple.com/us/podcast/impb-discoursiya/id1580829523
YOUTUBE:
Podtail : https://podtail.com/en/podcast/impb-discoursiya/
Podcast App: https://podcast.app/impb-discoursiya-p2430288
Canadian Podcast: https://canadian-podcasts.com/podcast/impb-discoursiya
ODOO : https://impb-discoursiya.odoo.com/hi
Back to Episodes