
ਇਹ CASSA ਦੀ ਵੈਕਸੀਨ ਸ਼ਮੂਲੀਅਤ ਦੀ ਲੜੀ ਹੈ ਜਿੱਥੇ ਅਸੀਂ ਪੂਰੇ ਕੈਨੇਡਾ ਦੇ ਮਾਹਰਾਂ ਨੂੰ COVID-19 ਨਾਲ ਸਬੰਧਤ ਮੁੱਦਿਆਂ ਅਤੇ ਵਿਸ਼ਿਆਂ 'ਤੇ ਵਿਚਾਰ ਕਰਨ ਲਈ ਸੱਦਾ ਦਿੰਦੇ ਹਾਂ। ਇਸ ਐਪੀਸੋਡ ਲਈ, ਸਾਡੇ ਨਾਲ ਡਾ. ਮਨਦੀਪ ਮਾਹਲ, ਬੀ ਸੀ ਚਿਲਡਰਨ ਹਸਪਤਾਲ ਦੇ ਇੱਕ Consultant Paediatrician ਅਤੇ Developmental Paediatrics Fellow ਹਨ, ਜੋ ਕਿ ਬੱਚਿਆਂ ਲਈ ਕੋਵਿਡ-19 ਟੀਕਿਆਂ ਦੀ ਮਹੱਤਤਾ ਬਾਰੇ ਚਰਚਾ ਕਰਨਲਈ ਪੰਜਾਬੀ ਕਿਡਜ਼ ਹੈਲਥ ਕਲੀਨਿਕਲ ਟੀਮ ਦੇ ਮੈਂਬਰ ਵੀ ਹਨ। ਇਹ ਗੱਲਬਾਤ ਪੂਰੀ ਤਰ੍ਹਾਂ ਪੰਜਾਬੀ ਵਿੱਚ ਰਿਕਾਰਡ ਕੀਤੀ ਗਈ ਹੈ।