
ਇਸ ਹਫ਼ਤੇ ਅਸੀਂ ਗੱਲ ਕਰਾਂਗੇ ਯੂ.ਐੱਸ. ਕਰਜ਼ ਹੱਦ (debt ceiling)? ਇਸਦੇ ਅਮਰੀਕਾ ਅਤੇ ਦੁਨੀਆਂ ਦੇ ਅਰਥਚਾਰੇ ਤੇ ਕੀ ਪ੍ਰਭਾਵ ਹੋ ਸਕਦੇ ਹਨ? ਇਸ ਦੇ ਕੀ ਸੰਭਾਵੀ ਹੱਲ ਹੋ ਸਕਦੇ ਹਨ? | This week we discuss the American debt ceiling crisis? What exactly is it, what can be its consequences for the U.S and global economy and how it can be resolved.
#debt #debtceiling #punjabi